Back
Log in
Get app

Rav | راڤ 🪐

ravthere
ravthere's profile picture
01/03 💖
9 followers
Instagram
More
Follow
Mention
Threads
Replies
Media
Reposts
  • © 2026
  • Threads Terms
  • Privacy Policy
  • Consumer Health Privacy Policy
  • Cookies Policy
  • Report a problem
Home
Search
Create
Notifications
Profile
Log in to see more from ravthere.
Log in
ravthere's profile picture
ravthere
05/02/26
More
This content is unavailable
ravthere's profile picture
ravthere
01/11/26
More
ਤੂੰ ਦਿਨ ਰਾਤ ਇੱਕ ਕਰੀ ਜਾਵੇਂ Law ਵਾਸਤੇ ਅਸੀਂ ਰਹਿ ਗਏ ਪਿੱਛੇ ਬੱਸ ਬਾਰਾਂ ਤੇਰੇ ਕਰਕੇ
ਨੀ ਤੂੰ ਅੱਖਾਂ ਵਿੱਚੋਂ ਪੜੀਂ ਮੇਰੇ, ਇਸ਼ਕ ਦੇ ਗੀਤ ਫ਼ਿਰ ਚੱਕਲਾਂਗੇ ਅਸੀਂ ਵੀ ਗਿਟਾਰਾਂ ਤੇਰੇ ਕਰਕੇ
~
@ravthere
🧿🎸  
Translate
Like
1
Comment
Repost
Share
ravthere's profile picture
ravthere
08/15/25
More
ਕੋਲ ਓਹਦੇ ਬੇਸ਼ੱਕ, ਬਾਹਲੇ ਸੂਟ ਨੇ ਪਰ ਜੱਚਦੇ ਜ਼ਿਆਦਾ ਕਾਲੇ ਸੂਟ ਨੇ
ਅੱਖ਼ ਕਰਦੀ ਏ ਰਾਈਫਲ ਦਾ ਕੰਮ ਤੇ ਲਾਉਂਦੇ ਦਿਲ ਨੂੰ ਤਾਲੇ., ਸੂਟ ਨੇ
ਚੰਨ ਵਰਗੀ ਨੇ ਤਾਰਿਆਂ ਵਾਂਗਰ ਦੇਖੋ ਤੇ ਸਹੀ ਕਿੰਝ ਸੰਭਾਲੇ ਸੂਟ ਨੇ ~
@ravthere
💌✍️🏻  
Translate
Like
4
Comment
Repost
Share
ravthere's profile picture
ravthere
07/09/25
More
ਨਿੱਤ ਖੁਸ਼ੀਆਂ ਦੇ ਭਰ ਭਰ...., ਰੁੱਗ ਖਾਂਦਾ ਰਹਿੰਦਾ ਏ ਵਿੱਚੋਂ ਵਿੱਚ ਮੈਨੂੰ ਅੱਜਕਲ੍ਹ ਇੱਕ ਦੁੱਖ ਖਾਂਦਾ ਰਹਿੰਦਾ ਏ
ਖੌਰੇ ਐਸਾ ਕਿਹੜਾ ਉੱਗਿਆ ਏ ਪੌਦਾ ਕਸ਼ਮੀਰ ਵਿਹੜੇ ਹਿੰਦ ਪਾਕਿ ਚ ਜੋ ਸਕਿਆ ਨ੍ਹੀਂ ਉੱਗ ਖਾਂਦਾ ਰਹਿੰਦਾ ਏ ~
@ravthere
💌✍🏻  
Translate
Like
2
Comment
Repost
Share